CATEGORY: Development

0533 Romans Punjabi Development ਰੋਮੀਆਂ ਪੰਜਾਬੀ ਵਿਕਾਸ

Course Access: Lifetime
Course Overview

ਇਹ ਕੋਰਸ ਪੌਲੁਸ ਦੇ ਗਲਾਤੀਆਂ ਅਤੇ ਰੋਮੀਆਂ ਦੀ ਪੱਤਰੀ ਦੇ ਅਧਿਅਨ ਦਾ ਦੂਜਾ ਹਿੱਸਾ ਹੈ । ਇਸ ਕੋਰਸ ਵਿੱਚ ਤੁਸੀਂ ਰੋਮੀਆਂ ਨੂੰ ਪੌਲੁਸ ਦੀ ਪੱਤਰੀ ਦਾ ਅਧਿਐਨ ਕਰੋਗੇ। ਤੁਸੀਂ ਰੋਮ ਦੀ ਮੁੱਢਲੀ ਕਲੀਸੀਯਾ ਵਿੱਚ ਮਹੱਤਵਪੂਰਣ ਧਰਮ ਸੰਬੰਧੀ ਮੁੱਦੇ ਅਤੇ ਇਤਿਹਾਸਕ ਪਿਛੋਕੜ ਨੂੰ ਵੇਖੋਗੇ ਅਤੇ ਤੁਸੀਂ ਪੌਲੁਸ ਰਸੂਲ ਦੀ ਸੇਵਕਾਈ, ਜ਼ਿੰਦਗੀ ਚਰਿੱਤਰ, ਨਾਲ ਚੰਗੀ ਤਰਾਂ ਜਾਣੂ ਹੋਵੋਗੇ, ਅਤੇ ਤੁਸੀਂ ਮਸੀਹੀ ਜੀਵਨ ਅਤੇ ਸੇਵਾ ਬਾਰੇ ਵੀ ਨਵੀਂ ਸਮਝ ਪ੍ਰਾਪਤ ਕਰੋਗੇ ਜਿਵੇਂ ਕਿ ਤੁਸੀਂ ਇਸ ਪੱਤਰੀ ਦੀ ਸਿੱਖਿਆ ਨੂੰ ਸਮਕਾਲੀ ਸਥਿਤੀਆਂ ਲਈ ਲਾਗੂ ਕਰਦੇ ਹੋ।

Leave A Comment