CATEGORY: Development

0263 Galatians (Punjabi) Development ਗਲਾਤੀਆਂ ਪੰਜਾਬੀ ਵਿਕਾਸ

Course Access: Lifetime
Course Overview

ਕੋਰਸ ਜਾਂਣ- ਪਛਾਣ ।

ਕੋਰਸ ਜਾਂਣ-ਪਛਾਣ- ਗਲਾਤੀਆਂ ।

ਪੌਲੂਸ ਦੇ ਗਲਾਤੀਆਂ ਅਤੇ ਰੋਮੀਆਂ ਦੋਵਾਂ ਪੱਤਰੀਆਂ ਦੇ ਅਧਿਐਨ ਵਿੱਚੋਂ ਇਹ ਪਹਿਲਾ ਕੋਰਸ ਹੈ । ਤੁਸੀ ਗਲਾਤੀਆਂ ਤੋਂ ਸ਼ੁਰੂ ਕਰਦੇ ਹੋ ਕਿਉਕਿ ਇਹ ਤੁਹਾਡੇ ਰੋਮੀਆਂ ਦੇ ਅਧਿਐਨ ਲਈ ਬੁਨਿਆਦ ਰੱਖਦਾ ਹੈ । ਇਸ ਕੋਰਸ ਵਿੱਚ ਤੁਸੀ ਪੌਲੁਸ ਦੁਆਰਾ ਗਲਾਤੀਆਂ ਨੂੰ ਲਿਖੀ ਹੋਈ ਪੱਤਰੀ ਦਾ ਅਧਿਐਨ ਕਰੋਂਗੇ । ਤੁਸੀਂ ਇਤਿਹਾਸਿਕ ਪਿਛੋਕੜ
ਨੂੰ ਦੇਖੋਂਗੇ ਅਤੇ ਮੁੱਢਲੀ ਕਲੀਸਿਆ ਦੇ ਧਰਮ ਸ਼ਾਸ਼ਤਰੀ ਮੁੱਦਿਆਂ ਦੀ ਜਾਂਚ ਕਰੋਂਗੇ ਜਿਸ ਨਾਲ ਪੌਲੁਸ ਨਿਜਿੱਠਿਆ । ਤੁਸੀ ਪੌਲੂਸ ਦੇ ਜੀਵਨ, ਚਰਿੱਤਰ ਅਤੇ ਸੇਵਕਾਈ ਤੋਂ ਚੰਗੀ ਤਰਾਂ ਜਾਂਣੂ ਹੋਵੋਂਗੇ । ਜਦੋਂ ਤੁਸੀ ਪੱਤਰੀ ਦੀ ਸਿੱਖਿਆ ਨੂੰ ਸਮਕਾਲੀ ਸਥਿੱਤੀਆਂ ਲਈ ਲਾਗੂ ਕਰਦੇ ਹੋ ਤਾਂ ਤੁਸੀ ਮਸੀਹ ਜੀਵਨ ਅਤੇ ਸੇਵਕਾਈ
ਬਾਰੇ ਨਵੀਂ ਸਮਝ ਪ੍ਰਾਪਤ ਕਰੋਂਗੇ ।

Leave A Comment